ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ 'ਚ ਬਿਹਾਰ ਦੇ ਵਿਦਿਆਰਥੀਆਂ ਤੇ ਪੰਜਾਬੀ ਸੁਰੱਖਿਆ ਕਰਮੀਆਂ 'ਚ ਹਿੰਸਕ ਝੜਪ ਹੋ ਗਈ |
.
A violent clash broke out between Bihar students and Punjabi security personnel at Baba Banda Singh Bahadur Engineering College in Fatehgarh Sahib district.
.
.
.
#bababandasinghbahadurcollege #fatehgarhsahib #punjabnews